What Matters Most- Punjabi

1. What Matters Most- Punjabi

0%
ਸਭ ਤੋਂ ਜ਼ਰੂਰੀ ਕੀ ਹੈ 
ਹੈਲਥਵਾਚ ਈਸਟ ਬਰਕਸ਼ਾਇਰ

ਸਾਨੂੰ 2021-2202 ਲਈ ਸਾਡੀ ਤਰਜੀਹਾਂ ਨੂੰ ਰੂਪ ਦੇਣ ਲਈ ਅਤੇ ਸਾਡੀ ਸਥਾਨਕ ਕਮਿਊਨਿਟੀ ਨੂੰ ਉਹਨਾਂ ਦੀ ਸਿਹਤ ਅਤੇ ਦੇਖਭਾਲ ਦੀਆਂ ਜਰੂਰਤਾਂ, ਤਜਰਬਿਆਂ, ਅਤੇ ਤਰਜੀਹਾਂ ਦੇ ਸੰਬੰਧ ਵਿੱਚ ਬਿਹਤਰ ਸਮਝ ਵਾਸਤੇ ਤੁਹਾਡੀ ਸਹਾਇਤਾ ਦੀ ਜਰੂਰਤ ਹੈ।. ਅਜਿਹਾ ਕਰਨ ਲਈ ਅਸੀਂ ਤੁਹਾਨੂੰ ਹੇਠਾਂ ਦਿੱਤੇ ਸਰਵੇਖਣ ਨੂੰ ਪੂਰਾ ਕਰਨ ਅਤੇ  ਇਸ ਨੂੰ ਆਪਣੇ ਦੋਸਤਾਂ, ਸਹਿਕਰਮੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ  ਸਾਂਝਾ ਕਰਨ ਲਈ ਆਖਦੇ ਹਾਂ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਸਕੀਏ ।

ਸਾਡਾ ਕੰਮ ਉਨ੍ਹਾਂ ਲੋਕਾਂ 'ਤੇ ਨਿਰਭਰ ਕਰਦਾ ਹੈ ਜੋ ਸਾਨੂੰ ਦੱਸਦੇ ਹਨ ਕਿ ਉਹ  ਸਾਡੀਆਂ ਸੇਵਾਵਾਂ ਵਿਚੋਂ  ਕੀ ਪਸੰਦ ਕਰਦੇ ਹਨ, ਅਤੇ ਇਹਨਾਂ ਵਿੱਚ ਕੀ ਸੁਧਾਰ ਕੀਤਾ ਜਾ ਸਕਦਾ ਹੈ, ਅਤੇ ਅਸੀਂ ਇਹ ਵਿਚਾਰ  ਅੱਗੋਂ ਉਨ੍ਹਾਂ ਲੋਕਾਂ ਨਾਲ ਸਾਂਝੇ ਕਰਦੇ ਹਾਂ ਜੋ ਤਬਦੀਲੀ ਕਰਨ ਦੀ ਸ਼ਕਤੀ ਰੱਖਦੇ 

ਇਹ ਇੱਕ ਸਵੈਇੱਛਤ ਸਰਵੇਖਣ ਹੈ ਅਤੇ ਤੁਸੀਂ ਕਿਸੇ ਵੀ ਪੜਾਅ ਤੇ ਬੰਦ ਕਰ ਸਕਦੇ ਹੋ।


 
 

1. ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਪਿਛਲੇ ਸਾਲ ਕਿਹੜੀਆਂ ਸੇਵਾਵਾਂ ਦੀ ਵਰਤੋਂ ਕੀਤੀ ਹੈ ਅਤੇ ਤੁਸੀਂ ਉਨ੍ਹਾਂ ਬਾਰੇ ਕੀ ਰਾਇ ਰੱਖਦੇ ਹੋ ? ਕ੍ਰਿਪਾ ਕਰਕੇ ਜੋ ਸੇਵਾਵਾਂ ਤੁਸੀਂ ਨਹੀਂ ਵਰਤੀਆਂ ਉਹਨਾਂ ਖਾਨਿਆਂ ਨੂੰ ਖਾਲੀ ਛੱਡ ਦਿਓ

ਸ਼ਾਨਦਾਰਚੰਗਾਠੀਕ ਹੈਮਾੜੀ
A & E
ਬਾਲਗ ਸਮਾਜਕ ਦੇਖਭਾਲ
ਐਂਬੂਲੈਂਸ
ਆਡੀਓਲੌਜੀ (ਸੁਣਵਾਈ ਸੇਵਾਵਾਂ)
ਖੂਨ ਦੇ ਟੈਸਟ
ਕੈਂਸਰ ਦੀ ਦੇਖਭਾਲ
ਘਰੇ ਦੇਖਭਾਲ
ਬਜ਼ੁਰਗਾਂ ਦੀ ਦੇਖਭਾਲ
ਡੇ ਕੇਅਰ ਸਰਵਿਸਿਜ਼
ਦੰਦਾਂ ਦੀਆਂ ਸੇਵਾਵਾਂ
GP ਸੇਵਾਵਾਂ
ਮਰੀਜ਼ਾਂ ਦੀ ਦੇਖਭਾਲ (ਹਸਪਤਾਲ)
ਜਣੇਪਾ ਸੇਵਾਵਾਂ
ਮਾਨਸਿਕ ਸਿਹਤ ਸੇਵਾਵਾਂ (ਬਾਲਗ)
ਮਾਨਸਿਕ ਸਿਹਤ ਸੇਵਾਵਾਂ (ਬੱਚੇ)
NHS 111
NHS 119 (ਕੋਵੀਡ ਟੀਕਾ ਬੁਕਿੰਗ ਟੈਸਟ ਅਤੇ ਟਰੇਸ ਲਾਈਨ)
ਨੇਤਰ ਵਿਗਿਆਨ (ਅੱਖਾਂ ਦੀ ਦਵਾਈ)
ਆਪਟੀਸ਼ੀਅਨ(ਅੱਖਾਂ ਦੀ ਦੇਖਭਾਲ)
ਹੱਡੀਆਂ ਦੇ ਰੋਗ (ਹੱਡੀ ਅਤੇ ਪਿੰਜਰ)
ਬਾਹਰੀ ਮਰੀਜ਼ਾਂ ਦੀ ਦੇਖਭਾਲ
ਬੱਚਿਆਂ ਦਾ ਡਾਕਟਰ (ਬੱਚਿਆਂ ਅਤੇ ਨੌਜਵਾਨਾਂ ਦੀਆਂ ਦਵਾਈਆਂ )
ਦਵਾਖਾਨਾ
ਛੂਟ ਸੇਵਾਵਾਂ
ਸਕ੍ਰੀਨਿੰਗ ਸੇਵਾਵਾਂ
ਜਿਨਸੀ ਸਿਹਤ ਸੇਵਾਵਾਂ
ਰਿਹਾਇਸ਼ੀ ਦੇਖਭਾਲ ਅਤੇ ਨਰਸਿੰਗ ਹੋਮ
ਟੀਕਾਕਰਣ ਸੇਵਾਵਾਂ (ਗੈਰ ਕੋਵਿਡ)
ਟੀਕਾਕਰਣ ਸੇਵਾਵਾਂ (ਕੋਵਿਡ)
ਸਵੈ-ਸੇਵੀ ਸੰਸਥਾਵਾਂ / ਦਾਨ
 

2. ਜੇ ਤੁਹਾਡੇ ਕੋਲ ਕਿਸੇ ਸੇਵਾ ਦਾ ਸਕਾਰਾਤਮਕ ਤਜਰਬਾ ਹੈ ਤਾਂ ਕਿਰਪਾ ਕਰਕੇ ਸਾਨੂੰ ਦੱਸੋ ਕਿ ਇਸ ਵਿੱਚ ਚੰਗਾ ਕੀ ਸੀ? ਸੇਵਾ ਦਾ ਨਾਮ ਜਾਂ ਵਿਭਾਗ ਅਤੇ ਸਥਾਨ ਸ਼ਾਮਲ ਕਰਨਾ ਲਾਭਦਾਇਕ ਹੋਵੇਗਾ.

(ਮਸਲਨ ਪਹਿਲੀ ਵਾਰ ਸਮਾਂ ਲੈਣ ਵਾਸਤੇ ਉਡੀਕ ਸਮਾਂ ,ਸਕਾਰਾਤਮਕ ਗਾਹਕ ਸੇਵਾ,ਵਧੀਆ ਕੇਅਰ ਫਾਲੋ ਅਪ ਦੀ ਪੇਸ਼ਕਸ਼, ਸਪਸ਼ਟ ਸੰਚਾਰ, ਵਧੀਆ ਕੇਅਰ ਫਾਲੋ ਅਪ ਦੀ ਪੇਸ਼ਕਸ਼ ਕੀਤੀ ਗਈ ਅਤੇ ਭਰਪੂਰ ਜਾਣਕਾਰੀ)

 

3. ਕੀ ਤੁਸੀਂ ਇਕ ਹੋਰ ਸਕਾਰਾਤਮਕ ਤਜਰਬਾ ਸ਼ਾਮਲ ਕਰਨਾ ਚਾਹੋਗੇ?