ਮੁੱਖ ਸਮੱਗਰੀ ਤੇ ਜਾਓ

ਸੀ.ਏ.ਟੀ.ਐੱਸ. (CATS) ਸਬੰਧੀ ਪਰਿਵਾਰ ਦਾ ਪ੍ਰਤੀਕਰਮ

ਪੰਨਾ 1

ਤੁਹਾਡੇ ਬੱਚੇ ਨੂੰ ਹਾਲ ਹੀ ਵਿੱਚ ਚਿਲਡਰਨ ਐਕਿਊਟ ਟ੍ਰਾਂਸਪੋਰਟ ਸਰਵਿਸ (ਸੀ.ਏ.ਟੀ.ਐੱਸ.) ਵੱਲੋਂ ਇੱਕ ਇੰਟੈਂਸਿਵ ਕੇਅਰ ਯੂਨਿਟ ਵਿੱਚ ਤਬਦੀਲ ਕੀਤਾ ਗਿਆ ਸੀ।

ਅਸੀਂ ਇਹ ਗੱਲ ਸਮਝਦੇ ਹਾਂ ਕਿ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਇੱਕ ਤਣਾਅਪੂਰਨ ਅਨੁਭਵ ਹੈ।

ਅਸੀਂ ਤੁਹਾਡੇ ਤਜ਼ਰਬਿਆਂ ਅਤੇ ਵਿਚਾਰਾਂ ਬਾਰੇ ਪ੍ਰਤੀਕਰਮ ਦੀ ਕਦਰ ਕਰਾਂਗੇ, ਜਿਸ ਦੀ ਵਰਤੋਂ ਅਸੀਂ ਆਪਣੀ ਸੇਵਾ ਦੇ ਭਵਿੱਖ ਨੂੰ ਬਿਹਤਰ ਰੂਪ ਦੇਣ ਲਈ ਕਰਾਂਗੇ। ਇਹ ਜਾਣਕਾਰੀ ਗੁਪਤ ਰੱਖੀ ਜਾਵੇਗੀ

ਸਵਾਲ 1.

 ਤੁਹਾਡੇ ਬੱਚੇ ਨੂੰ ਕਿਹੜੇ ਮਹੀਨੇ ਅਤੇ ਸਾਲ ਵਿੱਚ ਤਬਦੀਲ ਕੀਤਾ ਗਿਆ ਸੀ (ਮਹੀਨਾ/ਸਾਲ)

ਸਵਾਲ 2.

ਤਬਦੀਲ ਕਰਨ ਸਮੇਂ ਤੁਹਾਡੇ ਬੱਚੇ ਦੀ ਉਮਰ ਕਿੰਨੀ ਸੀ?

ਸਵਾਲ 3.

ਤੁਹਾਡੇ ਬੱਚੇ ਨੂੰ ਕਿਸ ਇੰਟੈਸਿਵ ਕੇਅਰ ਲਈ ਲਿਜਾਇਆ ਗਿਆ ਸੀ? 

ਇਹ ਲੋੜੀਂਦਾ ਹੈ
ਸਵਾਲ 4.

ਸਮੁੱਚੇ ਰੂਪ ਵਿੱਚ ਸਾਡੀ ਸੇਵਾ ਬਾਰੇ ਤੁਹਾਡਾ ਕੀ ਤਜ਼ਰਬਾ ਸੀ? 

ਸਵਾਲ 5.

 ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਇਹ ਉੱਤਰ ਕਿਉਂ ਦਿੱਤਾ ਸੀ?

ਸਵਾਲ 6.

ਕੀ ਤੁਹਾਡੇ ਕੋਲ ਸੀ.ਏ.ਟੀ.ਐੱਸ. ਟੀਮ ਬਾਰੇ ਕੋਈ ਵਧੀਕ ਟਿੱਪਣੀਆਂ ਜਾਂ ਸੁਝਾਅ ਹਨ?